no applause, no criticism

not a bad audience

the apple orchard

John Brandi

ਨਾ ਉਸਤਤ, ਨਾ ਨੁਕਤਾਚੀਨੀ

ਨਾ ਸਰੋਤੇ ਮਾੜੇ

ਬਗੀਚਾ ਸੇਬਾਂ ਦਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

نہ استت، نہ نقطہ چینی
نہ سروتے ماڑے
بغیچا سیباں دا

جون برینڈی

انوواد: امرجیت ساتھی