the sky clears

and the moon and snow

are one colour

Sogetsu-Ni

ਅੰਬਰ ਨਿੱਖਰਿਆ

ਚੰਨ ਤੇ ਬਰਫ

ਇਕੋ ਰੰਗ

ਸੋਗੇਤਸੂ-ਨੀ

ਅਨੁਵਾਦ: ਅਮਰਜੀਤ ਸਾਥੀ

امبر نکھریا
چن تے برف
اکو رنگ

سوگیتسو-نیگیتسو

انوواد: امرجیت ساتھی