flight of the cranes

surely just dream but

this white feather

Elizabeth Searle Lamb

ਲਮਢੀਂਗਾਂ ਦੀ ਉਡਾਣ

ਹੈ ਤਾਂ ਬੇਸ਼ੱਕ ਸੁਪਨਾ ਹੀ

ਪਰ ਆਹ ਸਫੈਦ ਖੰਭ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

لمڈھینگاں دی اڈان
ہے تاں بے شکّ سپنا ہی
پر آہ سفید کھنبھ

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ