the weathered Buddha

in an abandoned cemetery

flowering weeds  stones

Elizabeth Searle Lamb

ਵਕਤ-ਝੰਬਿਆ ਬੁੱਧ

ਉੱਜੜੇ ਕਬਰਸਤਾਨ ਵਿਚ

ਖਿੜੇ ਨਦੀਨ   ਪੱਥਰ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

وقت-جھمبیا بدھ
اجڑے قبرستان وچ
کھڑے ندین   پتھر

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ