a branch of pine

sways with the weight of raven

and the falling snow

Elizabeth Searle Lamb

ਦਿਆਰ ਦੀ ਟਹਿਣੀ

ਢੋਡਰ ਕਾਂ ਦੇ ਭਾਰ ਨਾਲ਼

ਤੇ ਪੈ ਰਹੀ ਬਰਫ ਨਾਲ਼ ਹਿੱਲੇ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

دیار دی ٹہنی
ڈھوڈر کاں دے بھار نال
تے پے رہی برف نال ہلے

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ