fluttering in and out

of harp strings

the red winged moth

Elizabeth Searle Lamb

ਫੜਫੜਾਵੇ ਅੰਦਰ ਬਾਹਰ

ਸਿਤਾਰ ਦੀਆਂ ਤਾਰਾਂ ਵਿਚ

ਲਾਲ-ਖੰਭੀਆ ਭੰਬਟ

ੲੈਲੀਜ਼ਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

پھڑپھڑاوے اندر باہر
ستار دیاں تاراں وچ
لال-کھمبھیا بھمبٹ

یلیزبیتھّ سیئرلے لیمب

انوواد: امرجیت ساتھی

ਇਸ਼ਤਿਹਾਰ