ਜ਼ੁਬਾਨ ‘ਤੇ ਕੁਝ ਹੋਰ

ਬੱਚੇ ਦਾ ਚਿਹਰਾ ਲਾਲ

ਅੱਖਾਂ ਵਿਚ ਸੱਚ ਹੋਰ

ਗੁਰਿੰਦਰਜੀਤ ਸਿੰਘ

زبان ‘تے کجھ ہور
بچے دا چہرہ لال
اکھاں وچ سچ ہور

گرندرجیت سنگھ