with every rain

a little more adobe

sinks into the earth

Elizabeth Searle Lamb

ਹਰ ਬਰਖਾ ਨਾਲ਼

ਕੱਚੀ ਇੱਟ ਕੁਝ ਹੋਰ

ਧਰਤੀ ਅੰਦਰ ਧਸਦੀ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

ہر برکھا نال
کچی اٹّ کجھ ہور
دھرتی اندر دھسدی

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ