winter afternoon

not one branch moves–

I listen to my bones

Patricia Donegan

ਸਿਆਲ਼ੀ ਤੀਜਾ ਪਹਿਰ

ਕੋਈ ਪੱਤਾ ਨਾ ਹਿੱਲੇ–

ਮੈਂ ਸੁਣਾਂ ਅਪਣੇ ਜੋੜਾਂ ਦੀ ਆਵਾਜ਼

ਪੈਟਰੀਸ਼ੀਆ ਡੋਨੇਗਨ

ਅਨੁਵਾਦ: ਅਮਰਜੀਤ ਸਾਥੀ

سیالی تیجا پہر
کوئی پتہ نہ ہلے
میں سناں اپنے جوڑاں دی آواز

پیٹریشیا ڈونیگن

انوواد: امرجیت ساتھی