How many days now?

The calender says six.

The heart has lost count.

Steve Sanfield

ਕਿੰਨੇਂ ਦਿਨ ਨੇ ਹੋਏ?

ਕੈਲੰਡਰ ਆਖੇ ਛੇ

ਦਿਲ ਭੁੱਲਿਆ ਗਿਣਤੀ

ਸਟੀਵ ਸੈਨਫੀਲਡ

ਅਨੁਵਾਦ: ਅਮਰਜੀਤ ਸਾਥੀ

کنیں دن نے ہوئے؟
کیلنڈر آکھے چھ
دل بھلیا گنتی

سٹیو سینپھیلڈ

انوواد: امرجیت ساتھی

ਇਸ਼ਤਿਹਾਰ