ਤਿੱਖੀ ਚੱਲੇ ‘ਵਾ

ਪੱਤਾ ਪੱਤਾ ਡੋਲੇ

ਤਣਾ ਅਡੋਲ ਖੜਾ

ਗੁਰਚਰਨ ਸਿੰਘ

تکھی چلے ‘وا
پتہ پتہ ڈولے
تنا اڈول کھڑا

گرچرن سنگھ