it’s still there

echo of flute notes tangled

in apricot blossoms

Elizabeth Searle Lamb

ਖੁਰਮਾਨੀ ਦੇ ਫੁੱਲਾਂ ਵਿਚ

ਅਜੇ ਵੀ ਓਥੇ ਉਲਝੀ ਹੈ

ਗੂੰਜ ਬੰਸਰੀ ਧੁਨ ਦੀ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

خرمانی دے پھلاں وچ
اجے وی اوتھے الجھی ہے
گونج بنسری دھن دی

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ