noisy market place–

a young blind guitarist

playing love songs

Elizabeth Searle Lamb

ਸ਼ੋਰ-ਸ਼ਰਾਬਾ ਮੰਡੀ–

ਛੇ-ਤਾਰੇ ‘ਤੇ ਅੰਨ੍ਹਾਂ ਗੱਭਰੂ

ਵਜਾਵੇ ਪਿਆਰ ਦੇ ਗੀਤ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

ਗਿਟਾਰ = ਛੇ-ਤਾਰਾ

شور-شرابا منڈی
چھ-تارے ‘تے انھاں گبھرو
وجاوے پیار دے گیت

یلیزابیتھّ سیئرلے لیمب

انوواد: امرجیت ساتھی

گٹار = چھ-تارہ

ਇਸ਼ਤਿਹਾਰ