wind in the sagebrush—

the same dusty color

the smell of it

Elizabeth Searle Lamb

ਭਗਵੇਂ-ਝਾੜਾਂ ਵਿਚ ਹਵਾ—

ਉਸੇ ਤਰਾਂ ਦੀ ਧੂੜ ਰੰਗੀ

ਮਹਿਕ ਏਸ ਦੀ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

بھگویں-جھاڑاں وچ ہوا
اسے طرحاں دی دھوڑ رنگی
مہک ایس دی

ایلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ