ਫੁੱਲ ਖਿੜਿਆ

ਕੁਮਲਾਇਆ ਝੜਿਆ…

ਕੰਡੇ ਓਥੇ ਦੇ ਓਥੇ

ਦਵਿੰਦਰ ਪਾਠਕ ਰੂਬਲ

پھلّ کھڑیا
کملایا جھڑیا
کنڈے اوتھے دے اوتھے

دوندر پاٹھک روبل