early blizzard

the faintest cries of wild geese

in the dark, in the snow

Elizabeth Searle Lamb

ਬੇਮੌਸਮਾ ਝੱਖੜ

ਜੰਗਲੀ ਹੰਸਾਂ ਦੀਆਂ ਹਲਕੀਆਂ ਚੀਕਾਂ

ਹਨੇਰੇ ਵਿਚ, ਬਰਫ ਵਿਚ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

بے موسما جھکھڑ
جنگلی ہنساں دیاں ہلکیاں چیکاں
ہنیرے وچ، برف وچّ

ایلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ