ਬਰਫ ‘ਤੇ ਪਈਆਂ ਪੈੜਾਂ

ਨਿੱਘੀ ਧੁੱਪ ਦੇ ਨਾਲ਼ ਨਾਲ਼

ਚੁੱਪ ਕਰ ਕੇ ਤੁਰ ਗਈਆਂ

ਅਮਰਜੀਤ ਸਾਥੀ

footprints on snow

quietly walked away

with the warm sun

Amarjit Sathi

برف ‘تے پئیاں پیڑاں
نگھی دھپّ دے نال نال
چپّ کر کے تر گئیاں

امرجیت ساتھی