before tonight’s frost

bringing in a cricket’s song

with geraniums

Elizabeth Searle Lamb

ਰਾਤ ਦੇ ਕੋਰੇ ਤੋਂ ਪਹਿਲਾਂ

ਅੰਦਰ ਲੈ ਆਂਦਾ ਜੀਰੇਨੀਅਮਜ਼

ਦੇ ਨਾਲ਼ ਝੀਂਗਰ ਦਾ ਗੀਤ

ੲੈਲਿਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

ਨੋਟ: ਜੀਰੇਨੀਅਮ = ਇਕ ਫੁੱਲਾਂ ਵਾਲਾਂ ਬੂਟਾ।


 

 

 

 

رات دے کورے توں پہلاں
اندر لے آندا جیرینیئمز
دے نال جھینگر دا گیت

یلزابیتھّ سیئرلے لیمب

انوواد: امرجیت ساتھی

نوٹ: جیرینیئم = اک پھلاں والاں بوٹا۔

ਇਸ਼ਤਿਹਾਰ