the year turns—

on the harp’s gold leaf

summer’s dust

Elizabeth Searle Lamb

ਸਾਲ ਬਦਲਿਆ—

ਦਿਲਰੁਬਾ ਦੇ ਸੋਨ ਪੱਤੇ ‘ਤੇ

ਗਰਮੀ ਰੁੱਤ ਦੀ ਧੂੜ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

سال بدلیا
دل ربا دے سون پتے ‘تے
گرمی رتّ دی دھوڑ

ایلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ