a flight of birds

breaks the stillness of sky

no cloud moves

Elizabeth Searle Lamb

ਪੰਛਿਆਂ ਦੀ ਡਾਰ

ਤੋੜੇ ਅੰਬਰ ਦੀ ਚੁੱਪ

ਬੱਦਲ਼ ਕੋਈ ਨਾ ਹਿੱਲਿਆ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

پنچھیاں دی ڈار
توڑے امبر دی چپّ
بدل کوئی نہ ہلیا

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ