Your shadow

on the page

the poem

Cid Corman

ਤੇਰਾ ਪਰਛਾਵਾਂ

ਪੰਨੇ ਉੱਤੇ

ਕਵਿਤਾ

ਸਿੱਡ ਕੌਰਮੈਨ

ਅਨੁਵਾਦ: ਅਮਰਜੀਤ ਸਾਥੀ

تیرا پرچھاواں
پنے اتے
کویتا

سڈّ کورمین

انوواد: امرجیت ساتھی

ਇਸ਼ਤਿਹਾਰ