ਨਵਾਂ ਸਾਲ…

ਯਾਦਾਂ ‘ਚ ਉਤਰੇ

ਵਿੱਛੜੇ ਸੱਜਣ ਬੇਲੀ

ਸੰਦੀਪ ਸੀਤਲ

 نواں سال
یاداں ‘چ اترے
وچھڑے سجن بیلی

سندیپ سیتل