ਭਰੀਆਂ ਲਾਲ ਜ਼ੁਰਾਬਾਂ

ਅੱਧੀ ਰਾਤੀਂ ਆਇਆ

ਸੈਂਟਾ* ਲੈ ਸੁਗਾਤਾਂ

-ਗੁਰਮੀਤ ਸੰਧੂ

*ਇਕ ਲੋਕ ਧਾਰਣਾ ਅਨੁਸਾਰ ਕ੍ਰਿਸਮਿਸ ਤੋਂ ਪਹਿਲੀ ਰਾਤ ਨੂੰ ਸੈਂਟਾ ਕਲਾਜ(ਸੇਂਟ ਨਿਕੋਲਸ)

ਬੱਚਿਆਂ ਲਈ ਸੁਗਾਤਾਂ ਲਿਆ ਕੇ ਘਰਾਂ ‘ਚ ਸਜਾਏ ਕ੍ਰਿਸਮਿਸ ਟ੍ਰੀ ਨੀਚੇ ਰੱਖ ਜਾਂਦਾ ਹੈ।  

 

بھریاں لال زراباں
ادھی راتیں آیا
سینٹا٭ لے سوغاتاں

گرمیت سندھو

٭اک لوک دھارنا انوسار کرسمس توں پہلی رات نوں سینٹا کلاج سینٹ نکولس

بچیاں لئی سوغاتاں لیا کے گھراں ‘چ سجائے کرسمس ٹری نیچے رکھ جاندا ہے۔