ਘਰ ਦੇ ਬਾਹਰ

ਮੇਰੇ ਨਾਮ ਦੀ ਤਖਤੀ

ਅੰਦਰਲੀ ਕੰਧ ‘ਤੇ ਫੋਟੋ ਟੰਗੀ

ਪਰਾਗ ਰਾਜ ਸਿੰਗਲਾ

گھر دے باہر
میرے نام دی تختی
اندرلی کندھ ‘تے فوٹو ٹنگی

پراگ راج سنگلا