the pot-bellied stove–

gathering around, recalling

last year’s blizzard

Leroy Kanterman

ਗੋਲ਼-ਮੋਲ਼ ਅੰਗੀਠੀ–

ਦੁਆਲ਼ੇ ‘ਕੱਠ ਹੋ ਕੇ, ਯਾਦ ਕਰਨ

ਪਿਛਲੇ ਸਾਲ ਦਾ ਝੱਖੜ

ਲੀਰੋਆਏ ਕੈਂਟਰਮੈਨ

ਅਨੁਵਾਦ: ਅਮਰਜੀਤ ਸਾਥੀ

گول-مول انگیٹھی–
دوالے ‘کٹھّ ہو کے، یاد کرن
پچھلے سال دا جھکھڑ

لیروآئے کینٹرمین

انوواد: امرجیت ساتھی

ਇਸ਼ਤਿਹਾਰ