ਰਫ਼ਲਾਂ ਨਾਲ ਲੈਸ

ਮੋਰਚਿਆਂ ਵੱਲ ਜਾਂਦੇ ਫੌਜੀ

ਮੋਢੀਂ ਚੁੱਕ ਕਰਾਸ

ਦਰਬਾਰਾ ਸਿੰਘ

رفلاں نال لیس
مورچیاں ولّ جاندے فوجی
موڈھیں چکّ کراس

دربارا سنگھ