ਪਾ ਸੈਂਟੇ ਦਾ ਬਾਣਾ

ਨਰਸ ਮਰੀਜਾਂ ਨੂੰ

ਫਿਰੇ ਵੰਡਦੀ ਖਾਣਾ

ਅਮਰਜੀਤ ਸਾਥੀ

ਨੋਟ: ਸੈਂਟਾ = ਸੈਂਟਾ ਕਲਾਜ਼ (ਸੇਂਟ ਨਿਕੋਲਸ)

پا سینٹے دا بانا
نرس مریضاں نوں
پھرے ونڈدی کھانا

امرجیت ساتھی

نوٹ: سینٹا = سینٹا کلاز سینٹ نکولس