ਫਤਹਿਗੜ੍ਹ ਸਾਹਿਬ:

ਇੱਟਾਂ ਦੀ ਦੀਵਾਰ ਥਾਂ

ਸੰਗਮਰਮਰ ਦੀਆਂ ਕੰਧਾ

ਅਮਰਜੀਤ ਸਾਥੀ

ਨੋਟ: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਇਸ ਥਾਂ ਜਿਉਂਦਿਆਂ ਨੀਹਾਂ ਵਿਚ ਚਿਣਕੇ ਸ਼ਹੀਦ ਕੀਤਾ ਗਿਆ ਸੀ।

پھتہگڑھ صاحب
اٹاں دی دیوار تھاں
سنگمرمر دیاں کندھا

امرجیت ساتھی

نوٹ: گورو گوبند سنگھ جی مہاراج دے چھوٹے صاحبزادیاں زوراور سنگھ اتے فتح سنگھ نوں اس تھاں جیوندیاں نیہاں وچ چنکے شہید کیتا گیا سی۔