in my old age

even before the scarecrow

I feel ashamed of myself

Issa

ਅਪਣੀ ਬਿਰਧ ਅਵਸਥਾ ਵਿਚ

ਡਰਨੇ ਸਾਹਵੇਂ ਵੀ

ਮੈਂ ਹੋਵਾਂ ਖੁਦ ਤੋਂ ਸ਼ਰਮਿੰਦਾ

ਇੱਸਾ

ਅਨੁਵਾਦ: ਅਮਰਜੀਤ ਸਾਥੀ

اپنی بردھ اوستھا وچ
ڈرنے ساہویں وی
میں ہوواں خود توں شرمندہ

اسا

انوواد: امرجیت ساتھی