ਮੱਸਿਆ ਦੀ ਰਾਤ

ਅੰਬਰ ਦੀ ਹਿੱਕ ਤੇ

ਲਟ ਲਟ ਬਲਣ ਚਿਰਾਗ਼

ਮਹਿੰਦਰ ਕੌਰ

مسیا دی رات
امبر دی ہکّ ‘تے
لٹ لٹ بلن چراغ

مہیندر کور