the cool breeze

makes its home

even in a blade of grass

Issa

ਹਲਕੀ ਸੀਤ ਹਵਾ

ਘਾਹ ਦੇ ਤਿਣਕੇ ਵਿਚ ਵੀ

ਲੈਂਦੀ ਘਰ ਬਣਾ

ਇੱਸਾ

ਅਨੁਵਾਦ: ਅਮਰਜੀਤ ਸਾਥੀ

ہلکی سیت ہوا
گھاہ دے تنکے وچ وی
لیندی گھر بنا

اسا

انوواد: امرجیت ساتھی

ਇਸ਼ਤਿਹਾਰ