ਸਰਦੀ ਕਰੇ ਆਰੰਭ

‘ਵਾ ਵਿਚ ਉੱਡਦੀ ਬਰਫ

ਲਾ ਕੇ ਚਿੱਟੇ ਖੰਭ

ਅਮਰਜੀਤ ਸਾਥੀ

سردی کرے آرنبھ
‘وا وچ اڈدی برف
لا کے چٹے کھنبھ

امرجیت ساتھی