far, far away
a bird crosses over
the snow-covered mountain
Santoka Teneda
ਦੂਰ, ਬਹੁਤ ਦੂਰ
ਪੰਛੀ ਲੰਘਿਆ ਪਾਰ
ਬਰਫ-ਢਕੇ ਪਰਬਤ ਤੋਂ
ਸਾਨਤੋਕਾ ਤਾਨੇਦਾ
ਅਨੁਵਾਦ: ਅਮਰਜੀਤ ਸਾਥੀ
دور، بہت دور
پنچھی لنگھیا پار
برپھ-ڈھکے پربت توں
سانتوکا تانیدا
انوواد: امرجیت ساتھی