winter rain

falls on cow-shed;

a cock crows

Buson

ਸਿਆਲ਼ ਦਾ ਮੀਂਹ

ਪਸ਼ੂਆਂ ਦੇ ਢਾਰੇ ‘ਤੇ ਪੈਂਦਾ;

ਮੁਰਗਾ ਦੇਵੇ ਬਾਂਗਾਂ

ਬੂਸੋਨ

ਅਨੁਵਾਦ: ਅਮਰਜੀਤ ਸਾਥੀ

سیال دا مینہہ
پشواں دے ڈھارے ‘تے پیندا؛
مرغا دیوے بانگاں

بوسون

انوواد: امرجیت ساتھی