hard to imagine

our garden

under the snow

Mike Montreuil

ਔਖਾ ਅਨੁਮਾਨ ਲਾਉਣਾ

ਅਪਣਾ ਬਾਗ-ਬਗੀਚਾ

ਦੱਬਿਆ ਬਰਫ ਹੇਠ

ਮਾਈਕ ਮੌਨਟਰਿਊਇਲ

ਅਨੁਵਾਦ: ਅਮਰਜੀਤ ਸਾਥੀ

ਨੋਟ: ਹਾਇਕੂ ਕੇਨੇਡਾ ‘ਚੋਂ ਧਨਵਾਦ ਸਹਿਤ।

اوکھا انومان لاؤنا
اپنا باغ-باغیچہ
دبیا برف ہیٹھ

مائیک مونٹریوئل

انوواد: امرجیت ساتھی

نوٹ: ہائکو کنیڈا ‘چوں دھنواد سہت۔