ਨਿੱਕੀ ਓੁਮਰ

ਵੱਡਾ ਬਸਤਾ…

ਮਾਂ ਬਾਪ ਦੇ ਖਾਬ

ਸੁਤੰਤਰ ਰਾਏنکی اومر
وڈا بستا…
ماں باپ دے خواب

ستنتر رائے