winter, frozen ground

the hen hesitates

to place the other foot

Bruno Hulin, France.

ਸਰਦੀ, ਜਮੀਂ ਜਮੀਨ

ਮੁਰਗੀ ਝਿਜਕੇ

ਅਗਲਾ ਪੈਰ ਰੱਖਣੋਂ

ਬਰੂਨੋ ਹਿਉਲਿਨ, ਫਰਾਂਸ।

ਅਨੁਵਾਦ: ਅਮਰਜੀਤ ਸਾਥੀ

سردی، جمیں زمین
مرغی جھجکے
اگلا پیر رکھنوں

برونو ہیولن، فرانس۔

انوواد: امرجیت ساتھی