the awaited one’s

distant footsteps

on fallen leaves…

Buson

ਆਉਣ ਵਾਲ਼ੇ ਦੀ

ਪੈੜ-ਚਾਲ ਦੂਰ

ਝੜੇ ਪੱਤਿਆਂ ‘ਤੇ…

ਬੂਸੋਨ

ਅਨੁਵਾਦ: ਅਮਰਜੀਤ ਸਾਥੀ

آؤن والے دی
پیڑ-چال دور
جھڑے پتیاں ‘تے…

بوسون

انوواد: امرجیت ساتھی