ਤੇਰੀ ਯਾਦ…

ਕਿਚਨ-ਗਾਰਡਨ ਵਿਚ

ਪੁਦੀਨੇ ਦੀ ਖੁਸ਼ਬੂ

ਮਹਿੰਦਰ ਰਿਸ਼ਮ

تیری یاد…
کچن-گارڈن وچ
پدینے دی خوشبو

مہیندر رشم