such a lot of snow

to do snow-viewing

there’s no place to go

Buson

ਏਨੀ ਬਰਫ ਪਈ

ਬਰਫ-ਵੇਖਣ ਜਾਣ ਨੂੰ

ਕੋਈ ਥਾਂ ਨਾ ਰਹੀ

ਬੂਸੋਨ

ਅਨੁਵਾਦ: ਅਮਰਜੀਤ ਸਾਥੀ

اینی برف پئی
برپھ-ویکھن جان نوں
کوئی تھاں نہ رہی

بوسون

انوواد: امرجیت ساتھی