ਆਥਣ ਦਾ ਸੂਰਜ:

ਕਿੱਕਰਾਂ ‘ਚ ਉਲਝਿਆ

ਕਟਿਆ ਪਤੰਗ

ਅਮਰਾਓ ਸਿੰਘ ਗਿੱਲ

آتھن دا سورج
ککراں ‘چ الجھیا
کٹیا پتنگ

امراؤ سنگھ گلّ