homeland

now for visits only

in the mist

Kimiko Horne

ਵਤਨ

ਹੁਣ ਬਸ ਯਾਤਰਾ ਲਈ

ਧੁੰਦ ਵਿਚ

ਕਿਮੀਕੋ ਹੌਰਨੇ

ਅਨੁਵਾਦ: ਅਮਰਜੀਤ ਸਾਥੀ

ਨੋਟ: ਹਾਇਕੂ ਕੈਨੇਡਾ ਰਵਿਊ ‘ਚੋਂ ਧੰਨਵਾਦ ਸਹਿਤ

وطن
ہن بس یاترا لئی
دھند وچ

کمیکو ہورنے

انوواد: امرجیت ساتھی

نوٹ: ہائکو کینیڈا رویو ‘چوں دھنواد سہت۔