a bee in web,

whirring its one free wing

in spurts of hope

James Hackett

ਮੱਕੜੀ-ਜਾਲ਼ ‘ਚ ਮੱਖੀ

ਅਣਫਸਿਆ ਖੰਭ ਹਿਲਾਵੇ

ਹੰਭਲ਼ੇ ਮਾਰੇ ਆਸ ਦੇ

ਜੇਮਜ਼ ਹੈਕਿੱਟ

ਅਨੁਵਾਦ: ਅਮਰਜੀਤ ਸਾਥੀ

مکڑی-جالی ‘چ مکھی
انپھسیا کھنبھ ہلاوے
ہمبھلے مارے آس دے

جیمز ہیکٹّ