ਹਾਇਕੂ ਮਿੱਤਰੋ

ਦੇਸ਼ ਦੀ ਯਾਤਰਾ ਕਰ ਕੇ ਮੁੜ ਅਪਣੀ ਕੁਟੀਆ ਵਿਚ ਪਹੁੰਚ ਗਿਆ ਹਾਂ ਅਤੇ ਪੰਜਾਬੀ ਹਾਇਕੂ ਬਲਾਗ ਦੀ ਸੇਵਾ ਲਈ ਹਾਜ਼ਰ ਹਾਂ।

ਅਮਰਜੀਤ ਸਾਥੀ

ہائکو مترو

دیش دی یاترا کر کے مڑ اپنی کٹیا وچ پہنچ گیا ہاں اتے پنجابی ہائکو بلاگ دی سیوا لئی حاضر ہاں۔

امرجیت ساتھی