last minute of life–

his nurse turns off

the t.v.

Don Korobkin

ਜੀਵਨ ਦਾ ਆਖਰੀ ਮਿੰਟ–

ਉਸ ਦੀ ਨਰਸ ਨੇ

ਬੰਦ ਕਰ ਦਿੱਤਾ ਟੀ. ਵੀ.

ਡੌਨ ਕੋਰੌਬਕਿਨ

ਅਨੁਵਾਦ: ਅਮਰਜੀਤ ਸਾਥੀ

ਨੋਟ: ‘ਹਾਇਕੂ ਕੈਨਡਾ ਰਵਿਊ’ ‘ਚੋਂ ਧਨਵਾਦ ਸਹਿਤ।

جیون دا آخری منٹ
اس دی نرس نے
بند کر دتا ٹی. وی

ڈون کوروبکن

انوواد: امرجیت ساتھی

نوٹ: ‘ہائکو کینڈا رویو’ ‘چوں دھنواد سہت۔