ਲੰਬਾ ਰੁੱਖ
ਲਿਪਟ ਕੇ ਚੜ੍ਹਦੀ
ਫੁੱਲਾਂ ਲੱਦੀ ਵੇਲ

ਅਵਨਿੰਦਰ ਮਾਂਗਟ