ਜਾਇਦਾਦ ਵੰਡੀ
ਬੱਚਿਆਂ ਨੇ ਬਰਾਬਰ ਬਰਾਬਰ
ਬਾਪੂ ਬਿਰਧ ਘਰ ‘ਚ

ਮਹਿੰਦਰ ਰਿਸ਼ਮ