ਗੁੱਡੀ ਫੂਕਣ ਲੱਗੀਆਂ
ਨਿੱਕਆਂ ਨਿੱਕੀਆਂ ਕੁੜੀਆਂ
ਪਾਉਣ ਕੀਰਨੇ ਪਿੱਟਣ
ਅਮਰਜੀਤ ਸਾਥੀ
گڈی پھوکن لگیاں
نکاں نکیاں کڑیاں
پاؤن کیرنے پٹن
امرجیت ساتھی
24 ਬੁੱਧਵਾਰ ਨਵੰ. 2010
Posted ਅਮਰਜੀਤ ਸਾਥੀ, ਜੀਵਨ/Life, ਬੱਚੇ/Children
inਅਮਰਜੀਤ ਸਾਥੀ
امرجیت ساتھی
rajdeep said:
very nice………….
ਡਾ. ਹਰਦੀਪ ਕੌਰ ਸੰਧੂ said:
ਬਚਪਨ ਯਾਦ ਆ ਗਿਆ ।
ਬਹੁਤ ਹੀ ਵਧੀਆ ਹਾਇਕੂ ।
gurinderjit singh said:
Warm reminder in the winter!
Good image..alop ho riha..without having enough rainfall