ਗੁੱਡੀ ਫੂਕਣ ਲੱਗੀਆਂ

ਨਿੱਕਆਂ ਨਿੱਕੀਆਂ ਕੁੜੀਆਂ

ਪਾਉਣ ਕੀਰਨੇ ਪਿੱਟਣ

ਅਮਰਜੀਤ ਸਾਥੀ

گڈی پھوکن لگیاں
نکاں نکیاں کڑیاں
پاؤن کیرنے پٹن

امرجیت ساتھی