ਦਿਨੇ ਹਨੇਰਾ ਘੁੱਪ
ਧੂਆਂ ਧੂੜ ਦਿਸੇ
ਲੁਕੀ ਫਿਰੇ ਧੁੱਪ

ਗੁਰਮੀਤ ਸੰਧੂ